ZAROORI Tann Badwal Lyrics PUNJABI SONGS 2024
ZAROORI Tann Badwal Lyrics
ਬੁੱਕਤ ਬੜੀ ਸੀ ਤੇਨਾ ਲੱਗੇ ਰਹਿਣਾ ਫੂਨ ਤੇ
ਆਪਾਂ ਤਾਂ ਜਹਾਜ ਵੀ ਉਤਾਰਨਾ ਸੀ moon ਤੇ
ਬੁੱਕਤ ਬੜੀ ਸੀ ਤੇਨਾ ਲੱਗੇ ਰਹਿਣਾ ਫੂਨ ਤੇ
ਆਪਾਂ ਤਾਂ ਜਹਾਜ ਵੀ ਉਤਾਰਨਾ ਸੀ moon ਤੇ
ਮੈਂ ਆਪ ਬੜਾ ਕੱਲ੍ਹ ਰੋ ਲਿਆ ਕੁੰਡਾ ਲਾ ਦਿਲ ਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਸਾਗਰਾਂ ਦੇ ਵਿੱਚੋਂ
ਸਾਗਰਾਂ ਚੋਂ ਮਿੱਠਾ ਪਾਣੀ ਗੇੜਦੇ ਰਹੇ
ਦੋਵੇਂ ਅੱਖਾਂ ਵਿੱਚ ਅੱਖਾਂ ਪਾ ਕੇ ਖੇਡਦੇ ਰਹੇ
ਸਾਗਰਾਂ ਚੋਂ ਮਿੱਠਾ ਪਾਣੀ ਗੇੜਦੇ ਰਹੇ
ਦੋਵੇਂ ਅੱਖਾਂ ਵਿੱਚ ਅੱਖਾਂ ਪਾ ਕੇ ਖੇਡਦੇ ਰਹੇ
ਜਿੱਦਣ ਕਿਸੇ ਨੇ ਸਾਨੂੰ ਦੇਖ ਸੀ ਲਿਆ
ਆਪਾਂ ਓਦੋਂ ਤੋਂ ਹੀ ਬੂਹਾ ਪੱਕਾ ਭੇੜਦੇ ਰਹੇ
ਤਨ ਵੱਜਣ ਆਪਸ ਵਿੱਚ ਖਿੜਕੀਆਂ ਹਰ ਰੁੱਖ ਹਿੱਲਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਕੱਚਾ ਚਿੱਠਾ ਸਾਰਿਆਂ ਨੇ ਰੱਖਿਆ ਪਰੋਸ ਕੇ
ਦੇਖਿਆ ਹਕੀਕਤੇ ਕੋਈ ਆਇਆ ਅਫਸੋਸ ਤੇ?
ਕੱਚਾ ਚਿੱਠਾ ਸਾਰਿਆਂ ਨੇ ਰੱਖਿਆ ਪਰੋਸ ਕੇ
ਦੇਖਿਆ ਹਕੀਕਤੇ ਕੋਈ ਆਇਆ ਅਫਸੋਸ ਤੇ?
ਕੀ ਲੱਗੀ ਏ ਨਜ਼ਰ ਕੋਈ ਬਦ-ਦੂਆ ਸੌ ਸਵਾਲ ਸਿੱਲ੍ਹ ਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਤੇਰੇ ਤੋਂ ਅਲਹਿਦਾ ਕਾਹਦੀ ਜ਼ਿੰਦਗੀ ਹਜ਼ੂਰ
ਕੱਲੀ ਕੱਲੀ ਪੈੜ ਜਿੱਦਾਂ ਦਿੱਲੀ ਤੋਂ ਕਸੂਰ
ਸਾਰੀ ਆ ਮੈਂ ਫਿਰਨੀ ਤੇ ਡੋਲ੍ਹਤੀ ਸ਼ਰਾਬ
ਸੂਫ਼ੀਆਂ ਨੂੰ ਕਾਫ਼ੀ ਏ ਨਾਸੂਰ ਦਾ ਸਰੂਰ
ਮੈਨੂੰ ਵਕਤ ਲਗਾ ਕੇ ਕੋਸਦਾ ਧੱਫਾ ਪਲ ਪਲ ਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
ਇਹ ਜ਼ਰੂਰੀ ਤਾਂ ਨਹੀਂ ਸੀ ਮੈਨੂੰ ਤੂੰ ਮਿਲਦੀ ਤੇ ਤੈਨੂੰ ਮੈਂ ਮਿਲਦਾ
Comments
Post a Comment