PAGE UTTE PAL Tann Badwal Lyrics PUNJABI SONGS 2023
PAGE UTTE PAL Tann Badwal Lyrics
ਦਿਲ ਕਰੀ ਜਾਂਦਾ ਤੇਰੇ ਕੋਲ ਕੋਲ ਆਉਣ ਨੂੰ
ਦਿੱਕਤ ਹੋਈ ਆ ਰਹਿੰਦੀ ਜੀ ਜਿਹਾ ਲਾਉਣ ਨੂੰ
ਚੇਤੇ ਮੁਲਾਕਾਤ ਆ
ਮੱਠਾ ਮੱਠਾ ਸਾਥ ਆ
ਸ਼ਾਮ ਸੁਬ੍ਹਾ ਤੋਂ ਹੁੰਦੀ dull ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ
ਉੰਗਲੀ ਚ ਛੱਲਾ
ਉੰਗਲੀ ਚ ਛੱਲਾ ਤੇਰਾ ਛੱਲੇ ਵਿੱਚ key ਨੀ
ਲੱਗਦਾ ਲੱਗੂਗਾ ਹੁਣ ਘਰ ਜਾ ਕੇ ਜੀ ਨੀ
ਪਾਵਾਂ ਤੇਰੇ ਵਾਸਤੇ
ਆਜਾ ਅੱਲਾਹ ਵਾਸਤੇ
ਲੱਗ ਜਾ ਕੰਢੇ ਨੂੰ ਜਿੱਦਾਂ ਛੱਲ ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ
ਮਈ ਦਿਆਂ ਮੀਹਾਂ
ਮਈ ਦਿਆਂ ਮੀਹਾਂ ਸਾਰਾ ਇਤਰ ਉਤਾਰਿਆ
ਕਿੰਨੇ ਕਿੰਨੇ ਦਿਨ ਤੇਰਾ ਚਿਹਰਾ ਨੀ ਨਿਹਾਰਿਆ
call ਲੈਂਦੀ ਲਾ ਨੀ
ਹੌਂਸਲੇ ਨਾ ਡਾਹ ਨੀ
ਤਨ ਨੂੰ ਕੀ ਆਸ਼ਕੀ ਦਾ ਵੱਲ ਸੋਹਣੀਏ
ਨੀ ਮੈਂ ਲਿਖਣ ਬੈਠ ਗਿਆ
ਨੀ ਮੈਂ ਲਿਖਣ ਬੈਠ ਗਿਆ ਕੱਲਾ ਕੱਲਾ page ਉੱਤੇ ਪਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਕੱਲੀ ਕੱਲੀ ਗੱਲ ਸੋਹਣੀਏ
ਯਾਦ ਕਰਨ ਬੈਠ ਗਿਆ ਕੀਤੀ ਤੇਰੀ ਹਰ ਇੱਕ ਗੱਲ ਸੋਹਣੀਏ
Comments
Post a Comment