BAHRON AYA YAAR Tann Badwal Lyrics

 BAHRON AYA YAAR Tann Badwal Lyrics

ਮੈਂ ਵੀ ਸੋਚਾਂ ਮੇਰਾ ਸਰਕ ਰਿਹੈ ਕਿਓਂ ਦਿਲ ਇਹ ਕੀ ਆਣ ਖੜ੍ਹੀ ਮੁਸ਼ਕਿਲ 

ਮੈਂ ਵੀ ਸੋਚਾਂ ਹੁਣ week ਮੁੱਕੇ ਤੇ ਵੀ ਓਹਤੋਂ ਕਿਓਂ ਨਹੀਂ ਹੁੰਦਾ ਮਿਲ 

ਉਹਦੇ ਆਉਣੇ ਤੋਂ ਇੱਕ ਦਿਨ ਪਹਿਲਾਂ ਲੜਦੀ ਕਿਓਂ ਨਾ ਉਹ 

ਫੁੱਲਾਂ ਦੇ ਨਾ ਫੇ airport ਤੇ ਖੜ੍ਹਦੀ ਕਿਓਂ ਨਾ ਉਹ  

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ 

ਉਹਨੂੰ ਰਸਤੇ ਵਿੱਚ ਤੁਰਕ ਮਿਲੇ ਤੇ ਉਹ ਬੁਰਕਾ ਲਾਹ ਲੈਂਦੀ 

ਉਹਦੇ ਉਹ social circle ਦਾ ਐਦਾਂ ਲਾਭ ਉਠਾ ਲੈਂਦੀ 

ਮੈਂ ਵੀ ਸੋਚਾਂ ਪਰ ਕਿੱਥੇ ਰਹਿ ਗਈ ਢਿੱਲ ਇਹ ਕੀ ਆਣ ਖੜ੍ਹੀ ਮੁਸ਼ਕਿਲ 

ਮੈਂ ਵੀ ਸੋਚਾਂ ਮੇਰਾ ਸਰਕ ਰਿਹੈ ਕਿਓਂ ਦਿਲ ਮੇਰਾ ਸਰਕ ਰਿਹੈ ਕਿਓਂ ਦਿਲ

Photo album ਦਾ ਸਭ ਕੁੱਝ ਮਨਫ਼ੀ ਕਰਦੀ ਕਿਓਂ ਨਾ ਉਹ 

ਉਹਦੇ ਆਉਣੇ ਤੋਂ ਇੱਕ ਦਿਨ ਪਹਿਲਾਂ ਲੜਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ

ਚਾਹੁੰਦੇ ਨੇ ਯਾਦ ਮਿਟਾ ਦੇਵਾਂ ਦੇ ਕੇ ਹੱਥ ਰਬੜ ਮੈਨੂੰ 

ਮੈਂ ਦੰਗ ਕਿਓਂ ਨਾ ਰਹਿ ਜਾਂਦਾ ਨਹੀਂ ਸੀ ਯਾਰ ਖ਼ਬਰ ਮੈਨੂੰ 

ਮੈਂ ਵੀ ਸੋਚਾਂ ਜੇ ਹੋ ਜਾਂਦੀ ਹਾਸਿਲ ਇਹ ਕੀ ਆਣ ਖੜ੍ਹੀ ਮੁਸ਼ਕਿਲ

ਮੈਂ ਵੀ ਸੋਚਾਂ ਹੁਣ week ਮੁੱਕੇ ਤੇ ਵੀ ਓਹਤੋਂ ਕਿਓਂ ਨਹੀਂ ਹੁੰਦਾ ਮਿਲ 

ਉਸ ਲਾਲ ਪੱਤੇ ਦੀਆਂ ਮੋਹਰਾਂ ਉੱਤੇ ਮਰਦੀ ਕਿਓਂ ਨਾ ਉਹ 

ਫੁੱਲਾਂ ਦੇ ਨਾ ਫੇ airport ਤੇ ਖੜ੍ਹਦੀ ਕਿਓਂ ਨਾ ਉਹ  

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ 

ਉਹਦੇ eyelashaan ਦੀ ਸੰਗ ਬੜਾ ਤਨ ਬਡਵਾਲ ਸੰਗਾਉਂਦੀ ਸੀ 

ਹਾਲੇ ਤੱਕ ਦਾਣੇ ਮੱਕੀ ਦੇ ਜੋ ਮਹਿਤਪੁਰੋਂ ਮੰਗਵਾਉਂਦੀ ਸੀ 

ਮੈਂ ਵੀ ਸੋਚਾਂ ਤੇਰਾ ਤਰਸੂਗਾ ਤਿਲ ਤਿਲ ਜਿਸ ਦਿਨ ਆਣ ਖੜ੍ਹੀ ਮੁਸ਼ਕਿਲ  

ਮੈਂ ਵੀ ਸੋਚਾਂ ਤੇਰਾ ਸਰਕੂਗਾ ਦਿਲ ਨੀ ਤੇਰਾ ਸਰਕੂਗਾ ਦਿਲ 

ਬੁੱਲ੍ਹਾਂ ਦਾ ਸੋਕਾ ਪਾ ਪਾ ਬਜਰੀ ਭਰਦੀ ਕਿਓਂ ਨਾ ਉਹ     

ਉਹਦੇ ਆਉਣੇ ਤੋਂ ਇੱਕ ਦਿਨ ਪਹਿਲਾਂ ਲੜਦੀ ਕਿਓਂ ਨਾ ਉਹ

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ ਦੂਰੀਆਂ ਕਰਦੀ ਕਿਓਂ ਨਾ ਉਹ 

ਉਹਦਾ ਬਾਹਰੋਂ ਆਇਆ ਯਾਰ 

©️ Tann Badwal 

Comments

Popular Posts