HEART VE TANN BADWAL LYRICS 𝐀𝐧𝐣𝐡𝐞𝐲 𝐀𝐚𝐬𝐡𝐢𝐪

ਤੇਰੇ ਠੱਗੇ ਜਦੋਂ ਦੇ ਠਾਠ ਵੇ, ਸਾਡਾ ਟੁੱਟ ਚੱਲਾ ਏ heart ਵੇ

ਓ ਦੱਸ ਕਿੱਥੇ ਲੰਘਾਈ ਰਾਤ ਵੇ, ਮੇਰਾ ਛੱਡ ਜਾਣ ਤੇ ਸਾਥ ਵੇ

ਓ ਮੇਰੀ ਅੱਖ ਸੁਣੇ ਨਾ, ਅੱਖ ਸੁਣੇ ਨਾ ਬਾਤ ਵੇ

ਮੇਰੀ ਅੱਖ ਸੁਣੇ ਨਾ ਬਾਤ ਵੇ, ਓ ਦੱਸ ਕਿੱਥੇ ਲੰਘਾਈ

ਪਿਆ ਸੁੱਤਾ ਜਹਾਂ ਸੀ ਘੂਕ ਵੇ, ਮੇਰੀ ਕਿਓਂ ਸੁਣੀ ਨਹੀਂ ਹੂਕ ਵੇ

ਮੇਰੇ ਮੰਜੇ ਹੇਠਦੀਂ ਲਾਟ ਵੇ, ਲੰਘੀ ਜਦ ਜਲ਼ੇ ਕਈ ਟਾਟ ਵੇ

ਓ ਦੱਸ ਕਿੱਥੇ ਲੰਘਾਈ

ਕਿੱਥੇ ਲੰਘਾਈ ਰਾਤ ਵੇ, ਮੇਰਾ ਛੱਡ ਜਾਣ ਤੇ ਸਾਥ ਵੇ

ਓ ਮੇਰੀ ਅੱਖ ਸੁਣੇ ਨਾ ਬਾਤ ਵੇ, ਸਾਡਾ ਟੁੱਟ ਚੱਲਾ ਏ heart ਵੇ

ਓ ਦੱਸ ਕਿੱਥੇ ਲੰਘਾਈ

ਤੇਰਾ ਮੇਰਾ ਕੀ ਕੋਈ ਰੌਲ਼ਾ ਸੀ, ਗੱਲਾ ਗਾਲ਼ੜੀਆਂ ਦਾ ਹੌਲ਼ਾ ਸੀ

ਸਾਤੋਂ ਰੁੱਸੀ ਰਹੀ ਏ ਡਾਕ ਵੇ, ਸਾਨੂੰ ਬੱਸ ਜੁੜੀ ਏ ਖ਼ਾਕ ਵੇ

ਓ ਦੱਸ ਕਿੱਥੇ ਲੰਘਾਈ

ਕਿੱਥੇ ਲੰਘਾਈ ਰਾਤ ਵੇ, ਮੇਰਾ ਛੱਡ ਜਾਣ ਤੇ ਸਾਥ ਵੇ

ਓ ਮੇਰੀ ਅੱਖ ਸੁਣੇ ਨਾ ਬਾਤ ਵੇ, ਸਾਡਾ ਟੁੱਟ ਚੱਲਾ ਏ heart ਵੇ

ਓ ਦੱਸ ਕਿੱਥੇ ਲੰਘਾਈ

ਜੀਹਨੂੰ ਜਿਸਮ ਫਰੋਸ਼ੀ ਮਿਹਣਾ ਨੀ, ਉਹਨੇ ਜੀਣ ਤਾਂ ਕਦੇ ਦੇਣਾ ਨੀ

ਤਨ ਪੁੱਛੀ ਜਾਨਾ ਏਂ ਜ਼ਾਤ ਵੇ, ਤੈਨੂੰ ਪੱਕਾ ਲੱਗੂਗਾ ਪਾਪ ਵੇ

ਓ ਦੱਸ ਕਿੱਥੇ ਲੰਘਾਈ

ਕਿੱਥੇ ਲੰਘਾਈ ਰਾਤ ਵੇ, ਮੇਰਾ ਛੱਡ ਜਾਣ ਤੇ ਸਾਥ ਵੇ

ਓ ਮੇਰੀ ਅੱਖ ਸੁਣੇ ਨਾ ਬਾਤ ਵੇ, ਸਾਡਾ ਟੁੱਟ ਚੱਲਾ ਏ heart ਵੇ

ਓ ਦੱਸ ਕਿੱਥੇ ਲੰਘਾਈ  

Comments

Popular Posts