CALLAN TERIAN Tann Badwal Lyrics
CALLAN TERIAN Tann Badwal Lyrics
ਮੇਰਾ ਕੌੜਾ ਕੌੜਾ ਜੀ,
ਮੈਨੂੰ ਪਤਾ ਹੀ ਨਹੀਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ
ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ
ਲੈਂਦਾ ਰਹਿੰਦਾ ਮੇਰੀਆਂ
ਵੇ ਕੀ ਗਲਤ ਸਹੀ ਕੀਹਦਾ ਲੱਗੇ ਕੀਹਦਾ ਜੀ ਵੇ ਆਹ ਹੁਣ ਤਾਂ ਪਰੇ
ਆ ਮੇਰੀ ਸੋਚ ਤੋਂ
ਕਹਿੰਦੇ ਘਰਦੇ ਆ ਕੀ ਕੇਰਾਂ check ਤਾਂ
ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ
ਵੇ ਤੂੰ ਰੂਹ ਨਾ ਮਲਾਇਆ ਨਹੀਓਂ ਹੱਥ ਵੇ
ਮੇਰੇ ਸੁਪਨੇ ਸਹਾਰੀ ਜਾਂਦੇ ਸੱਟ ਵੇ
ਬੈਠੀ ਬੂਹੇ ਚ ਲੱਗਾਂ ਮੈਂ ਕੱਲੀ ਓਪਰੀ
ਤੇਰੇ ਹੁੰਦਾ ਆ ਦਵਾਲੇ ਚੰਨਾ ਕੱਠ ਵੇ
ਲੋਕੋ ਮੈਂ ਤਨ ਦੀ ਮੇਰਾ ਤਨ ਮਨ ਵੀ ਓਹਦਾ
ਮੰਗਾਂ ਦੱਸੋ ਮੋੜੀਆਂ ਨੇ ਕਿਹੜੀਆਂ
ਕਹਿੰਦੇ ਘਰਦੇ ਆ ਕੀ ਕੇਰਾਂ check ਤਾਂ
ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ
ਜ਼ਿੰਦਗੀ ਚਾਰ ਤਰ੍ਹਾਂ ਦੇ ਪਲ, ਕੀ
ਪਤਾ ਕੀ ਅੱਜ ਕੀ ਕੱਲ੍ਹ
ਖੱਜਲ ਹੋਈਏ ਸ਼ਾਮ ਸੁਭਾ,
ਦੱਸ ਕਹੇਂ ਤਾਂ ਕਰ ਦਾਂ ਹੱਲ
ਤੈਨੂੰ ਦਿੰਨੀ ਆਂ ਸਲਾਹ ਨਾ ਨਾ ਮੂਰਖ ਬਣਾ
ਕਾਹਨੂੰ ਰੇਤੇ ਤੇ ਬਹਾਲੀ ਜਾਵੇਂ ਬੇੜੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ
ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ
ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ
ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ,
ਮੈਨੂੰ ਪਤਾ ਹੀ ਨਹੀਂ
ਪਿੰਡੋਂ ਬਾਹਰ ਵੀ ਕਦੇ ਵੇ ਪੈਰ ਪਾਏਂਗਾ
ਸਾਨੂੰ ਇੱਕ ਦਿਨ Europe ਦਿਖਾਏਂਗਾ
ਲਾਰਾ ਮੇਚ ਦਾ ਰਿਹਾ ਨਾ ਤੇਰੇ ਕੋਈ ਵੀ
ਖ਼ੌਰੇ ਕੀ ਕੀ ਫਿਜ਼ੂਲ ਦਾ ਫੜਾਏਂਗਾ
ਵੇ ਮੈਂ ਬੁੱਝਦੀ ਰਹੀ ਤੇਰੀ ਮੁੱਠੀ ਵਿੱਚ ਕੀ ਮਾਹੀਆ ਰੋੜਾਂ
ਵੱਟੇ ਦੇਦੇ ਕੇਰਾਂ ਬੇਰੀਆਂ
ਕਹਿੰਦੇ ਘਰਦੇ ਆ ਕੀ ਕੇਰਾਂ check ਤਾਂ
ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ
ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ
ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ
Comments
Post a Comment