GUMSUMEY Tann Badwal Lyrics

ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਮੈਨੂੰ ਨੀਂਦ ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਮੈਂ heal ਨਹੀਂ ਹੁੰਦਾ ਮੈਂ heal ਨਹੀਂ ਹੁੰਦਾ

ਜਿੱਦੇ ਦਾ ਤੂੰ ਛੱਡਿਆ ਕੁੱਝ feel ਨਹੀਂ ਹੁੰਦਾ 

ਹੁਣ ਨਬਜ਼ ਫੜਾਂ ਤੇਰੀ ਕਿ ਪੈਰ ਫੜਾਂ ਤੇਰੇ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 


Convince ਕਰੇ ਤਨ ਕੀ ਤੇਰੇ ਨਾਲ ਲੜ ਲੜ ਕੇ

ਉਹਦੇ ਚੰਚਲ ਮਨ ਕੋਲੋਂ ਰੱਖ ਪਿਆਰ ਪਰਾਂ ਕਰ ਕੇ

Convince ਕਰੇ ਤਨ ਕੀ ਤੇਰੇ ਨਾਲ ਲੜ ਲੜ ਕੇ

ਉਹਦੇ ਚੰਚਲ ਮਨ ਕੋਲੋਂ ਰੱਖ ਪਿਆਰ ਪਰਾਂ ਕਰ ਕੇ

ਤੀਹਾਂ ਦੇ ਵੱਟੇ ਵੀਹ ਤੈਨੂੰ ਮਿਲਿਆ ਏ ਕੀ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 


ਹੁਣ ਚੁੱਪ ਕਿਓਂ ਹੋ ਗਈ ਹੈਗੇ ਨਹੀਂ reason ਕਿਓਂ 

ਸਾਨੂੰ ਪੁੱਛਿਆ ਦੱਸਿਆ ਨਹੀਂ ਲੈ ਲਏ decision ਕਿਓਂ 

ਤੈਨੂੰ ਲੋੜ ਨਹੀਂ ਲੱਗਦੀ ਤੇ odd ਨਹੀਂ ਲੱਗਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਕੋਈ ਗੱਲ ਨਹੀਂ ਆਉਂਦੀ ਕੋਈ ਖਿਆਲ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਮੈਨੂੰ ਨੀਂਦ ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਮੈਂ heal ਨਹੀਂ ਹੁੰਦਾ ਮੈਂ heal ਨਹੀਂ ਹੁੰਦਾ

ਜਿੱਦੇ ਦਾ ਤੂੰ ਛੱਡਿਆ feel ਨਹੀਂ ਹੁੰਦਾ 

ਹੁਣ ਨਬਜ਼ ਫੜਾਂ ਤੇਰੀ ਕਿ ਪੈਰ ਫੜਾਂ ਤੇਰੇ 

ਜਿੱਦੇ ਦਾ ਤੂੰ ਛੱਡਿਆ ਹਾਏ ਗੁਮਸੁਮੇ ਜਹੇ ਆਂ 

ਕੋਈ ਗੱਲ ਨਹੀਂ ਆਉਂਦੀ ਓ 


Comments

Post a Comment

Popular Posts