JADOO TOONA - Tann Badwal (Punjabi Lyrics)
Lyrics of Jadoo Toona Tann Badwal
ਮੌਸਮ ਬਦਲੇ ਤੱਤੀਆਂ
ਰੁੱਤਾਂ ਠਾਰ ਤੀਆਂ
ਨੀ ਕਿੰਨਿਆਂ ਨੂੰ
ਸੁੱਚੀਆਂ ਅੱਖਾਂ ਮਾਰ ਤੀਆਂ
ਕਿਸ ਚੰਦਰੇ ਨੇ
ਜ਼ਹਿਰ ਪਿਆਲਾ ਪੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਤੈਂ ਮਿੱਟੀ ਦੇ
ਕਲਬੂਤ ਕੁੜੇ ਸੰਗਮਰਮਰ ਨਾਲ ਲਬੇੜੇ ਨੀ
ਮੈਂ ਲੈੱਟਾਂ
ਲਾਹੁੰਦਾ ਤਿਲਕ ਗਿਆ ਤਾਜ ਮਹਿਲ ਤੋਂ ਤੇਰੇ ਨੀ
ਰਹਿ ਗਿਆ ਤਾਂ ਤਨ
ਤੇ ਸੈਡ ਗਾਉਣ ਦਾ ਫੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਮੈਨੂੰ ਫੋਨ ਕਰਨ
ਤੋਂ ਡੱਕਦੀ ਸੀ
ਘੜੀ ਘੜੀ ਨਾ ਕਰਿਆ
ਕਰ
ਹਾਂ ਨੇ ਮੁੰਡੇ ਵੀ
ਦੋਸਤ ਮੇਰੇ
ਇਸ ਗੱਲੋਂ ਨਾ ਸੜਿਆ
ਕਰ
ਅਸੀਂ ਦਿਲ ਵੀ
ਟਾਂਕਾ ਸਾੜ ਸਾੜ ਤੇ ਸੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ
ਜਾਦੂ ਟੂਣਾ ਕੀਤਾ ਹਾਣ ਦੀਏ
💝💝💝💝💝🌿🌼
ReplyDeleteKeep it up
ReplyDelete