DAROMDAAR - Tann Badwal (Punjabi Lyrics)
Lyrics of Daromdaar Tann Badwal
ਮੁੜ ਜਾ ਮੁੜ ਜਾ ਸੱਚੀਂ ਸਰਹੱਦ ਕਰ ਦਿਆਂਗੇ
ਲੁਕ ਜਾ ਲੁਕ ਜਾ ਜਾਚਨਾ ਰੱਦ ਕਰ ਦਿਆਂਗੇ
ਨਾ ਗੱਲਾਂ ਦੇ ਵਿੱਚ ਆਵੇ,
ਨਾ ਹੋਰ ਭੁਲੇਖੇ ਖਾਵੇ,
ਮੇਰੀ ਇਹ ਵੀ ਗੱਲ ਲਿਖਾਵੇ ਕਿ ਕੋਈ ਨਾਲ ਨਹੀਂ ਖੜ੍ਹਦਾ
ਹਾਏ ਓਸ ਕੁੜੀ ਦੀਆਂ ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦਿਆਂ ਖ਼ੁਆਬਾਂ ਦੇ ਨਾਲ ਖੇਡਾਂ ਨੀ ਕਰਦਾ
ਸੂਰਜ ਤੇ ਲਾ ਤੀ ਜਾਲ਼ੀ,
ਕਰ ਤੇ ਛੂ ਮੰਤਰ ਤਾਰੇ
ਹੁਣ ਕੀ ਦਿਨ ਤੇ ਕੀ
ਰਾਤਾਂ, ਅਰਸ਼ਾਂ ਤੇ ਫਿੱਟ ਫ਼ੁਆਰੇ
ਕਰ ਤੇ ਛੂ ਮੰਤਰ ਮੈਂ
ਤਾਰੇ, ਅਰਸ਼ਾਂ ਤੇ ਫਿੱਟ ਫ਼ੁਆਰੇ
ਨਾ ਸੁੱਕੇ ਸਾਵਣ ਸਾਰੇ
ਜੇ ਆਂ ਪਾਣੀ ਤੇ ਤਰਦਾ
ਹਾਏ ਓਸ ਕੁੜੀ ਦੀਆਂ
ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ
ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦਿਆਂ
ਖ਼ੁਆਬਾਂ ਦੇ ਨਾਲ ਖੇਡਾਂ ਨੀ ਕਰਦਾ
ਚਾਹੇ ਲੱਗ ਜਾਵੇ ਅਰਸਾ,
ਆਉਂਦੀ ਰਹਿ ਨਹਿਰੇ ਨਹਿਰੇ
ਤਨ ਕਰ ਗਿਆ ਪਾਰ ਪਹਾੜੀ,
ਨੀ ਉਹ ਪਾਰ ਕਰ ਗਿਆ ਸਹਿਰੇ
ਆਉਂਦੀ ਰਹਿ ਨਾ ਨਹਿਰੇ
ਨਹਿਰੇ, ਮੈਂ ਪਾਰ ਕਰ ਗਿਆ ਸਹਿਰੇ
ਹੁਣ ਦਿਨ ਵੇਲ਼ੇ ਵੀ
ਪਹਿਰੇ ਨੇ ਕੋਈ ਪੱਤਾ ਨੀ ਝੜ੍ਹਦਾ
ਹਾਏ ਓਸ ਕੁੜੀ ਦੀਆਂ
ਯਾਦਾਂ ਦੇ ਨਾਲ ਏਦਾਂ ਨੀ ਕਰਦਾ
ਸਾਰਾ ਦਾਰੋਮਦਾਰ ਉਹਦੇ
ਤੇ ਹੀ ਆ ਮੈਂ ਮੌਤੋਂ ਨੀ ਡਰਦਾ
ਹਾਏ ਓਸ ਕੁੜੀ ਦਿਆਂ ਖ਼ੁਆਬਾਂ ਦੇ
ਨਾਲ ਖੇਡਾਂ ਨੀ ਕਰਦਾ
Bakmàal veere , after sartaj , m fan of ur writing , baba chardi klaa ch rkhe
ReplyDeleteSimar from gurdaspur
bai ishq a teri awaj.on repeat hi chlde tere song bai
ReplyDelete